documentary of Guru Nanak Sahib
Dainik Jagran -29 January, 2012
सैफदीपुर ने किया सघन जनसंपर्क
उपमुख्य संवाददाता, पटियाला : घनौर विधानसभा क्षेत्र से निर्दलीय उम्मीदवार बलविंदर सिंह सैफदीपुर ने चुनाव प्रचार के अंतिम दिन एक दर्जन गांवों में बैठकें कर दमखम दिखाया। इस अवसर पर उन्हें कई स्थानों पर सम्मानित भी किया गया। लोगों से समर्थन देने की अपील करते हुए सैफदीपुर ने मंडोली, हरपालपुर, चहलपुर, झुंगियां, हरीमाजरा, सधारसी, मनदपुर, सेहरा, मंजोली, तेपड़ा आदि गांवों में बैठकें की।
DAINIK JAGRAN -JANUARY 24, 2012
सैफदीपुर ने घनौर में मांगे वोट
उपमुख्य संवाददाता, पटियाला : घनौर विधानसभा क्षेत्र से चुनाव लड़ रहे अंतरराष्ट्रीय भाऊ भाईचारा के प्रधान व निर्दलीय उम्मीदवार बलविंदर सिंह सैफदीपुर ने सोमवार को अपने पक्ष में मतदान की अपील की। उन्होंने कहा कि क्षेत्र के लोगों ने दोनों राजनीतिक दलों के कामों को देखा है और उनकी ओर से की गई सेवा भी देखी है। ऐसे में लोगों को समझदारी से वोट डालने चाहिएं।
सजी त्रिकोणीय मुकाबले की बिसात
शिरोमणि अकाली दल-भारतीय जनता पार्टी के उम्मीदवार अजैब सिंह मुखमैलपुर के स्थान पर
उनकी पत्नी हरप्रीत कौर हैं तो निर्दलीय के रूप में अंतराष्ट्रीय भाऊ भाईचारा के
प्रधान व मोदी खानों से लोकप्रियता हासिल करने वाले बलविंदर सिंह सैफदीपुर आ खड़े
हुए हैं।
घन्नौर विधानसभा क्षेत्र हलका घन्नौर में इस बार
लोग रोचक मुकाबले की उम्मीद लगाए बैठे हैं। यहां पर कांग्रेस ने पिछले चुनाव में
बागी होकर अकाली दल का दामन थामने के बाद फिर घर लौट आए मदनलाल जलालपुर को
उम्मीदवार बनाया है तो शिअद-भाजपा को हरप्रीत कौर से उम्मीद है। इसके अलावा बलविंदर
सिंह सैफदीपुर निर्दलीय उम्मीदवार के रूप में टक्कर देने आ गए हैं।
SPOKSMAN -ਬਲਵਿੰਦਰ ਸਿੰਘ ਸੈਫ਼ਦੀਪੁਰ ਵਲੋਂ ਪਿੰਡਾਂ ਵਿਚ ਮੁਹੱਲਾ ਮੀਟਿੰਗਾਂ
-------------------------------------------

ਬਲਵਿੰਦਰ ਸਿੰਘ ਸੈਫ਼ਦੀਪੁਰ ਵਲੋਂ ਪਿੰਡਾਂ ਵਿਚ ਮੁਹੱਲਾ ਮੀਟਿੰਗਾਂਪਟਿਆਲਾ, 12 ਜਨਵਰੀ (ਹਰਪ੍ਰੀਤ ਸਿੰਘ ਧਾਲੀਵਾਲ): ਹਲਕਾ ਘਨੌਰ ਤੋਂ ਕਾਂਗਰਸ ਅਤੇ ਅਕਾਲੀ ਉਮੀਦਵਾਰਾਂ ਨੂੰ ਸਖਤ ਟੱਕਰ ਦੇ ਰਹੇ ਅਕਾਲੀ ਦਲ ਨੂੰ ਛਡਣ ਉਪਰੰਤ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੈਫਦੀਪੁਰ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਹੋਇਆ ਇਲਾਕੇ ਦੇ ਵਿੱਚ ਚੋਣ ਮੀਟਿੰਗਾਂ ਤੇਜ਼ ਕਰ ਦਿੱਤੀਆਂ। ਉਨ੍ਹਾਂ ਨੇ ਹਲਕੇ ਦੇ ਪਿੰਡ ਪਿੰਡ ਸੀਨ ਸੰਧਾਰਸੀ , ਮਿਰਜ਼ਾਪੁਰ, ਫਾਤੀਰਾ ਮਾਜਰੀ, ਮਰਦਾਂਪੁਰ, ਜੰਡ ਮੰਗੌਲੀ, ਕਮੀ ਕਲਾਂ ਤੋਂ ਇਲਾਵਾ ਕਈ ਪਿੰਡਾਂ ਵਿਚ ਮੁਹੱਲਾ ਮੀਟਿੰਗਾਂ ਕੀਤੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਨੂੰ ਵੋਟਾਂ ਪਾ ਕੇ ਸ਼ਾਨਦਾਰ ਜਿੱਤ ਦਵਾਉਣ ਤਾਂਜੋ ਵਿਕਾਸ ਦੇ ਨਾਲ ਇਸ ਹਲਕੇ ਦੀ ਨੁਹਾਰ ਬਦਲੀ ਜਾ ਸਕੇ ਤੇ ਨਸ਼ਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਹਲਕੇ ਵਿਚੋਂ ਜਿੱਤ ਪ੍ਰਾਪਤ ਕਰਨ ਉਪਰੰਤ ਪਹਿਲ ਦੇ ਆਧਾਰ ’ਤੇ ਹਲਕੇ ਦੀ ਮੁਹਾਰ ਬਦਲ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ. ਬਲਵਿੰਦਰ ਸਿੰਘ ਸੈਫਦੀਪੁਰ ਜੋ ਕਿ ਅੰਤਰਰਾਸ਼ਟਰੀ ਭਾਊ ਭਾਈਚਾਰਾ ਦੇ ਪ੍ਰਧਾਨ ਹਨ ਦਾ ਘਨੌਰ ਹਲਕੇ ਵਿਚ ਮੋਦੀ ਖਾਨਾ ਤਹਿਤ ਚਲਾਏ ਜਾ ਰਹੇ ਸਮਾਜਿਕ ਕਾਰਜਾਂ ਕਰ ਕੇ ਵੱਡਾ ਆਧਾਰ ਹੈ ਤੇ ਸ. ਸੈਫਦੀਪੁਰ ਜਿਸ ਤਰੀਕੇ ਨਾਲ ਅਪਣੀ ਮੁਹਿੰਮ ਨੂੰ ਚਲਾ ਰਹੇ ਹਨ ਤੇ ਸਥਾਨਕ ਲੋਕਾਂ ਦੇ ਸਮਰਥਨ ਨੂੰ ਦੇਖਦੇ ਹੋਏ ਸੈਫਦੀਪੁਰ ਦੇ ਹੱਕ ਵਿਚ ਚੰਗੀ ਹਵਾ ਬਣਦੀ ਜਾ ਰਹੀ ਹੈ ਜੋ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਲਈ ਖਤਰੇ ਦੀ ਘੰਟੀ ਹੈ। ਇਨ੍ਹਾਂ ਮੀਟਿੰਗਾਂ ਵਿਚ ਵਿਸ਼ੇਸ਼ ਤੌਰ ’ਤੇ ਸੰਧਾਂਰਸੀ ਤੋਂ ਅਮਰਜੀਤ ਸਿੰਘ , ਮੀਜਾਂਪੁਰ ਤੋਂ ਸੁਰਿੰਦਰ ਸਿੰਘ, ਫਾਤੀਹਾ ਮਾਜਰੀ ਤੋਂ ਮਦਨ ਲਾਲ, ਜੰਡ ਮੰਗੋਲੀ ਤੋਂ ਗੁਰਮੀਤ ਸਿੰਘ ਕਮੀ ਕਲਾਂ ਤੋਂ ਰਘਬੀਰ ਸਿੰਘ ਤੋਂ ਇਸ ਤੋਂ ਇਲਾਵਾ ਹੋਰ ਵੀ ਭਾਰੀ ਇਕੱਠ ਵਿਚ ਲੋਕ ਹਾਜ਼ਰ ਸਨ।
Subscribe to:
Comments (Atom)














